New Punjabi Comedy and Funny Status

ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ #ਲੜਨ ਤੋਂ ਪਹਿਲਾਂ #ਕਹਿੰਦੇ ਆ…! ਤੂੰ ਹੱਥ ਤਾਂ ਲਾਕੇ ਦਖਾ….!

ਲੜਨ ਤੋਂ ਬਾਅਦ ਕਹਿੰਦੇ ਆ…! ਤੂੰ #ਸਾਲਿਆ ਹੱਥ ਕਿੱਦਾਂ ਲਾਇਆ….

ਦੁਨੀਆ ਦੀ ਸਭ ਤੋ ਛੋਟੀ ‘LOVE #STORY’
ਮੁੰਡਾ ਕੁੜੀ ਨੂੰ : #ਗਲ ਸੁਣੀ
ਕੁੜੀ : #ਹਾਂਜੀ ਵੀਰ ਜੀ. THE END
ਤੇਰਾ ਪਿਆਰ ਨਾ #ਆਵੇ ਸਮਝ ਕੁੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ #ਵੱਜਦਾ…ਤੂੰ angry bird ਵਾਂਗ ਅੱਖਾਂ ਕੱਢਦੀ #ਰਹਿੰਦੀ…ਤੇ… ਮੈ temple run ਵਾਂਗ ਤੇਰੇ ਪਿਛੇ ਰਹਾ #ਭੱਜਦਾ…
ਸਾਲੀ ਏਨੀਂ #ਗਰਮੀ ਆ #ਦਿਲ ਕਰਦਾ ਰਜ਼ਾਈ ਲੈ ਕੇ #ਖੁਦਕੁਸ਼ੀ ਕਰ ਲਵਾਂ
ਬਿਨਾ ਗੱਲ ਤੋਂ #ਲੜਾਈ ਤੇ #ਮੈਡੀਕਲ ਦੀ ਪੜ੍ਹਾਈ #ਕੁੜੀਆਂ ਹੀ ਕਰਦੀਆਂ ਨੇ
ਪੇਪਰ ਚ ਪੁਛੀਆ ਗਿਆ ..ਚੈਲੰਜ ਕੀ ਹੈ??.ਪੱਪੂ ਨੇ ਸਾਰਾ…..#ਪੇਪਰ ਖਾਲੀ ਛੱਡ #ਦਿੱਤਾ…ਅਤੇ …ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…… ਜੇ #ਬੰਦੇਂ ਦਾ ਪੁੱਤ ਏ ਤਾਂ ਪਾਸ ਕਰਕੇ ਵਿਖਾ…. ਇਹ ਮੇਰੇ ਵੱਲੋ ਤੈਨੂੰ ਚੈਲੰਜ ਏ
ਸਾਡੇ ਤੋਂ ਚੰਗੇ ਤਾਂ #ਗਲੀ ਦੇ ਕੁਤੇ ਨੇ,ਕੁੜੀ #ਮੁੜ ਮੁੜ ਕੇ ਤਾਂ #ਵੇਖਦੀ ਹੈ ਕੇ ਪਿਛੇ ਆ ਰਿਹਾ ਕੇ ਨਹੀ….
B/F and G/F ਬੈਠੇ side ਤੇ #ਗੱਲਾ ਕਰਦੇ ਸੀ ਤੇ ਕੁੜੀ ਆਪਣੇ laptop ਤੇ #facebook acnt,ਪਾਸਵਰਡ setting ਕਰਦੀ ਸੀ..ਓਸਨੇ type ਕੀਤਾ ” #BraiN “, ਮੁੰਡਾ ਦਾ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਜਦੋ laptop ਦਾ rply #ਆਇਆ, Too Small……..
➤ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ #ਉੱਪਰ ਅਸੀਂ ਵੀ #ਆਉਣਾ।
ਜਿਹੜੇ #ਰਿਸ਼ਤੇਦਾਰ ਮੇਨੂੰ #ਜਨਮ-ਦਿਨ ਤੇ ਫੋਨ 📞 ਨੀ ਕਰਦੇ, ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ #ਕੋਈ ਹੱਕ ✋ਨੀ
ਜਿੰਨੀ ਸੋਹਣੀ #ਨਾਗਿਨ ਟੀਵੀ ਤੇ colors #channel ਵਾਲੇ ਦਿਖਾਉਂਦੇ ਨੇ … ਉਸ ਹਿਸਾਬ ਨਾਲ ਮੇਨੂੰ ਕੁੜੀ ਨਹੀਂ #ਨਾਗਿਨ ਹੀ ਚਾਹੀਦੀ ਹੈ।➽
ਬੈਂਗਣ ਵਰਗੀ ਹੋ #ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ #ਬਣਾਉਣ ਨੂੰ ਫਿਰਦਾ।
ਭਾਜੜਾ ਈ ਪੈ ਜਾਦੀਆਂ ਨੇ ਜਦੋ … #ਸਵੇਰੇ ਉਠੀਏ ਤਾ ਸਰਾਣੇ ਥੱਲੇ #ਮੋਬਾਇਲ ਨਾ ਹੋਵ

ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ…#ਦੂਜਾ ਸ਼ੇਰ ਪੁਛਦਾ ਕਿਊਂ #ਮਾਰਿਆ ? ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”
ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ #ਪਾਇਆ #ਸੋਹਣੀਏ ਤੇਰੇ #ਬਹੁਤ ਜਚਦਾ , ਮੈ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ ।
ਮੁੰਡਿਆ ਦੀ ਯਾਰੀ ਜਿਵੇ H.D.F.C da ‪loan #ਕੁੜੀਆਂ ਦੀ ਯਾਰੀ ਜਿਵੇ #china ਦਾ ਫੋਨ।
Read : Top Best Punjabi Status Collection
ਦਿਲ ਕਰਦਾ 1crore ਦੀ ਕਮੇਟੀ ਪਾਵਾ #ਪਹਲੀ ਚੱਕ ਲਵਾ ਫਿਰ ਕੀਤੇ #ਨਜ਼ਰ ਨਾ ਆਵਾ..
ਹਸਦੇ ਰਹੋ ਮਿਤਰੋ ਰੋਣ ਨੂੰ #ਰਿਸ਼ਤੇਦਾਰ ਬਥੇਰੇ ਨੇ ।
ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….ਮੈਂ ਹੋਰ #ਮੁੰਡਿਆਂ ਨਾਲ ਵੀ ਗੱਲ #ਕਰਦੀ ਆਂ..ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ
ਮੈਂ ਇੱਕ ਕੁੜੀ ਨੂੰ ਕਿਹਾ . . ਕਿੱਦਾ #ਸੋਹਣਿਉ!!ਬਾਂਦਰੀ ਅੱਗੋ ਕਹਿੰਦੀ….ਬਹੁਤ #ਵਧੀਆ ਭਾਜੀ
ਮੇਰੀ ਸਹੇਲੀ ਨੇ #ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
ਮੈਂ ਕਿਹਾ…ਜਿਣਾ #ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ
ਐਨੀ ਗਰਮੀ ਆ ਕਿ..ਕਦੇ ਕਦੇ ਤਾਂ #ਮੱਛਰ ਵੀ ਕੰਨ ਕੋਲ ਆ ਕੇ #ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
ਅਜ ਦਾ #ਵਿਚਾਰ:
➤ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ #ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ #ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ
ਮੇਰੇ ਲਈ ਉਹ ਨੀਂ #ਵੇਹਲੀ,ਹਾਏ ਉਏ ਰੱਬਾ!!ਏਨੀ #Careless ਸਹੇਲੀ
ਕਹਿੰਦੀ ਹੋਗੀ ਤੇਰੇ #ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ #ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ #ਮੂਹਰੇ ਲਿਟ ਜਾਉਂ
ਉਸ #ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,#ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ #ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ …so maran da #program cancel
ਹੋਰ ਗੱਲਾਂ ਤੇਨੁ #ਬੜੀਆਂ #ਆਉਂਦਿਆ “I LOVE YOU” #ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” #ਕਰਦੀ ਏ !!
ਓਹਨਾ ਨੇ ਜਗਹ -ਜਗਹ #ਨਾਕੇ ਲਾਏ ਹੋਏ ਨੇ ਸਾਰੇ ਪੰਗੇ ਵੀ ਤੇਰੇ ਪਾਏ #ਹੋਏ ਨੇ 2-4 ਦਿਨ ਘਰੋ ਬਾਹਰ ਨਾ ਜਾਵੀ ਬਾਹਰ ਬੰਦਰ #ਫੜਨ ਵਾਲੇ ਆਏ ਹੋਏ ਨੇ
ਦਿਨੇ #ਮਾਸ਼ੂਕ ਲੜ ਦੀ …. ਰਾਤ ਨੂ #ਸਾਲਾ ਮਛਰ ਲੜ ਦਾ
ਹੁਣ ਤਾਂ #ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ #ਅਵਾਜ਼ ਗੂੰਜਿਆ ਕਰੂ ।। . . ਵੇ ਪਾਣੀ ਪੀਕੇ ਤੁਰ ਗਿਆ #ਬੋਤਲਾਂ ਤੇਰਾ ਪਿਓ ਭਰੂ
ਕੋਈ ਹਾਲ ਨਹੀ ਕੁੜੀਆ ਦਾ, ਇੱਕ #ਕੁੜੀ ਦੇ ਉੱਪਰ #English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, #ਅਚਾਨਕ ਆਟੋ #ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ
Petrol ਵਧੇ..ਆਪਾਂ ਚੁੱਪ ਰਹੇ #Diesel ਵਧੇ..ਫਿਰ ਵੀ #ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ #ਰਹਾਂਗੇ
i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ #ENDeAvouR ਵਿਚ ਬੇਹ ਕੇ #ਕਹਿੰਦੀ i20 ਵੀ ਕੋਈ car ਆ
ਰੁਪਇਆ ਲਈ ਬਾਦਲ ਦੇ #ਗੁਣਗਾਣ ਕਰਨ ਵਾਲੇ #ਗਾਈਕੋ ਜਨਤਾ #ਮਾਫ ਨਹੀ ਕਰੂਗੀ
ਕਹਿੰਦੀ ਚੱਕ ਦਾ ਨੀ Phone #ਹੁਣ ਦੱਸ Jatta ਕੀ #Reason ਆ . . ਤੈਨੂੰ ਨੀ ਪਤਾ #Chandigarh ਵਾਲੀਏ ਹੁਣ ਹਾੜੀ ਦਾ #Season ਆ
Read Also Punjabi Awesome Status Collection SMS
⇮ਇਤਿਹਾਸ ਗਵਾਹ ਹੈ…..। ➤ਜਦੋਂ ਵੀ ਕੋਈ ਕੁੜੀ #Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ…..! ਉਦੋਂ……? ਕੁਮੈਂਟ ਕਰਨ ਵਾਲੇ ਹਰ #ਮੁੰਡੇ ਵਿੱਚ #ਡਾਕਟਰ ਦੀ ਆਤਮਾ ਆ ਜਾਂਦੀ ਆ
ਜੇ ਕੁੜੀਆਂ ਨੂੰ ਦਿਮਾਗ ਪੜਨਾ #ਆਉਂਦਾ ਤਾਂ ?? ਹਰ #ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ
ਯਾਰਾਂ ਨੂੰ ਚਾਹੀਦਾ ਏ ਇਹੋ ਜਿਹਾ ਬੈਂਕ ਜਿਹੜਾ #give me loan and then leave me alone..
ਬਾਹਮਣੀ ਨੇ ਜੱਟ ਪੱਟਿਆ, #ਪੱਟਿਆ ਸਕੀਮਾ ਲਾ ਕੇ..
ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero #ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ #ਨਿਰੀ #ਤਿੱਖੀ ਧੁੱਪ ਹੋ ਗਈ… ਅਸੀਂ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ #ਤੂੜੀ ਵਾਲਾ ਕੁੱਪ ਹੋ ਗਈ
ਲੈ ਲਓ ਨਜ਼ਾਰੇ ਜਿੰਨਾ ਚਿਰ #ਕੁਆਰੇ
ਜਦੋ ਮੈ ਜੰਮਿਆ ਸੀ , ਮੈਨੂੰ ਜਨਮ #ਸਰਟੀਫੀਕੇਟ ਨਾਲ #ਸਨਮਾਨਤ ਕਿਤਾ ਗਿਆ
Kamli ਮੈਨੂੰ ਕਹਿੰਦੀ :- ➥➽ਮੈ #ਤੁਹਾਨੂੰ ਦਿਲ ਵਿਚ ਨਹੀਂ ਰੱਖ #ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…
➤ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ #ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
KEhndi”ਤੂ ਬੜਾ ਕੁੱਤਾ ਆ, ਮੈਂ #ਕਿਹਾ ਤੇਰੀ ਕਿਹੜੀ ਲੱਤ ਪਾੜਤੀ
#ਕਾਸ਼ ਕਿਤੇ ਤੂੰ ਮੈਨੂੰ Miss #ਕਰਦੀ ਫੇਰ ਮੈ #ਤੈਨੂੰ Miss ਤੋਂ Mrs.ਬਣਾ ਦਿੰਦਾ . . .
ਲੋਕੀ #ਕਹਿੰਦੇ ਸੜ ਨਾ ਰੀਸ Kar.. #But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
ਜੇ ਕਿਸਮਤ ਹੋਵੇ FUDDU ਫੇਰ ਕੀ ਕਰੁ #Bournvita ਵਾਲਾ #DUDDU!
⟴ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ ਬਾਅਦ , #ਸਾਨੂੰ ਹੁਣ ਪਤਾ #ਲਗਿਆ ੲੇ ਰਾਤਾਂ ਲਮੀਆ ਹੀ ਬੜੀਆ ਨੇ

No comments:

Post a Comment