Shayari Hi Shayari-Images Download,Dard Ishq,Love,Zindagi, Yaadein, Funny,New Year Sms love hindi shayari images download,happy new year shayari images download hindi 2018 ,Ghazal 2018.

New punjabi font status 2016


 • ਕਦੇ-ਕਦੇ ਖਾਮੋਸ਼ੀ ਵੀ ਬਹੁਤ ਕੁੱਝ ਕਹਿ ਜਾਂਦੀ ਹੈ__…
 • ਤਡਫਾੳੁਨ ਵਾਸਤੇ ਸਿਰਫ਼ ਯਾਦ ਰਹਿ ਜਾਂਦੀ ਹੈ__…
 • ਕੀ ਫ਼ਰਕ ਪੈਂਦਾ ਹੈ ';ਦਿਲ '; ਹੋਵੇ ਜਾਂ ';ਕੋਲਾ';__…
 • ਬਲਣ ਤੋਂ ਬਾਅਦ ਸਿਰਫ਼ ਰਾਖ਼ ਰਹਿ ਜਾਂਦੀ ਹੈ__..
 • ====================================

 •   ====================================

 • ਜਿਆਦਾ ਨਹੀ ਬਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ……
 • ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ......
 •   ====================================
 • ਧੋਖੇ ਹੁੰਦੇ ਬਹੁਤ ਮੇਰੇ ਨਾਲ, ਪਰ ਤੂੰ ਸੱਚ ਜਾਣੀ, . . .
 • .
 • ਫੇਰ ਵੀ ਯਾਰਾ ਨੇ ਕਿਸੇ ਦਾ ਕਦੀ ਬੁਰਾ ਨਹੀ ਚਾਹਿਆ...
 •   ====================================

 • ਅੱਖੀਆਂ ਦੇ ਕੋਲ ਸਦਾ ਰਹਿ ਸਜਣਾ ..
 • ਅਸੀ ਲਖ ਵਾਰ ਤਕ ਕੇ ਵੀ ਨਹੀ ਰਜਣਾ..
 • ਮੁਖੜਾ ਨਾ ਮੋੜ ਸਾਡਾ ਜੋਰ ਕੋਈ ਨਾਕਦੇ ..
 • ਛਡ ਕੇ ਨਾ ਜਾਵੀ ਸਾਡਾ ਹੋਰ ਕੋਈ ਨਾ..

 •   ====================================

 • ਏਵੇ ਉਮੀਦ ਦਿਲ ਕਰਦਾ ਰਹਿੰਦਾ ਏ ਕੋਈ ਦਰਦ ਵਡਾਉਂਗਾ....
 • ਏਥੇ ਜੋ ਵੀ ਆਉਦਾ ਏ ਕੋਈ ਨਵਾਂ ਹੀ ਦੁੱਖ ਝੋਲੀ ਪਾਉਂਦਾ ਏ....

 •   ====================================
 • ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ
 • ਸੀ._______
 • .
 • ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ
 • ਮਸ਼ਹੂਰ ਸੀ......
 •   ====================================
 • ਕਹਿੰਦਾ ਸਿੱਧਾ ਤੈਨੂੰ ਦਊਂ ਮੈਂ#Ring ਸੋਨੇ ਦੀ......
 • ਫੁੱਲ-ਫਲ ਦੇਣੇ ਤਾਂ ਹੈ ਕੰਮ ਬੱਚਿਆਂ ਦਾ
 •   ====================================

 • ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ......
 • .
 • ਇਜ਼ਤ ਤਾਂ ਪਾਉਗੇ....
 • ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ..
 •  
 • ====================================


 • ਕਦਰ ਨਹੀ ਤੈਨੂੰ ਸੱਚੇ ਪਿਆਰ ਦੀ
 • ਇਹ ਵੀ ਉਲਾਹ੍ਮਾ ਕਿਉਂ ਦੇਈਏ
 • ਗਲਤੀ ਸਾਡੀ ਸੀ ਜੋ ਨਾ ਪਰਖ ਸਕੇ
 • ਤੈਨੂੰ ਬੇਵਫਾ ਦਾ ਤਾਹਨਾ ਕਿਉਂ ਦੇਈਏ
 • ===================================
 • ====================================
 • ਕਦਰ ਨਹੀ ਤੈਨੂੰ ਸੱਚੇ ਪਿਆਰ ਦੀ...
 • ਇਹ ਵੀ ਉਲਾਹ੍ਮਾ ਕਿਉਂ ਦੇਈਏ
 • ਗਲਤੀ ਸਾਡੀ ਸੀ ਜੋ ਨਾ ਪਰਖ ਸਕੇ..
 • ਤੈਨੂੰ ਬੇਵਫਾ ਦਾ ਤਾਹਨਾ ਕਿਉਂ ਦੇਈਏ...
 •   ====================================

 • ਝੂਠੀਆਂ ਕਸਮਾਂ ਖਾਂਦੀ ਸੀ ਮੇਰੇ ਪਿਆਰ ਦੀਆਂ,
 • ਅੱਜ ਪਤਾ ਲੱਗਾ ਕੇ ਜਿੰਦਗੀ ਮੁੱਕਦੀ ਕਿਉ ਜਾਂਦੀ ਅਾ,,,
 •   ====================================

 • ਮੇਰੇ ਹਿੱਸੇ ਦੇ ਸੁੱਖ ਸਾਰੇ ਰੱਬ ਤੇਰੀ ਝੋਲੀ ਪਾ ਦੇਵੇ.......!
 • ਜੇ ਹੋ ਸਕੇਂ ਤਾ ਹੋ ਜਾਵੇ ਮੇਰੀ ਉਮਰ ਵੀ ਤੈਨੂੰ ਲਾ ਦੇਵੇ....

 •   ====================================

 • ਮਾਂ ਤੋਂ ਵੱਧ ਕੋਈ ਪਿਆਰ ਨੀ ਕਰਦਾ ਤੇ ਨਾ ਕਰ
 • ਸਕਦਾ__,
 •  ====================================

 • ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ
 • ਜੋ ਹਜ਼ਾਰਾਂ ਦੇ ਦਿਲ❤ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ

 •   ====================================

 • ਬੋਝ ਹੈ ਬਣ ਗਈ ਜਿੰਦਗੀ,
 • ਓਹ ਜਦੋਂ ਦਾ ਦਿਲ 'ਚੋਂ ਕੱਢ ਗਿਆ...
 • ਜਾਂਦਾ ਜਾਂਦਾ ਜਾਨ ਵੀ ਲੈ ਗਿਆ,
 • ਬੁਤ ਮਿੱਟੀ ਦਾ ਛੱਡ ਗਿਆ....
 •   ====================================

 • ਕਿਸੇ ਦੀ ਧੀ ਮਗਰ ਗੇੜੀਆ ਲਾਉਣ ਵਾਲੇ ,
 • ਆਪਣੀ ਨੂੰ ਅਣਖ ਖਾਤਿਰ ਹੀ ਮਾਰ ਦੇਦੇ ਨੇ 
 •   ====================================

 • ਕੁਰਸੀ ਦਾ ਲਾਲਚ ਗੁਰੂ ਨੂੰ ਭੁੱਲ ਗਿਆ
 • ਪੰਥ ਤੇ ਧਰਮ ਕੁਰਸੀ ਨਾਲ ਤੁਲ ਗਿਆ
 • ਸਾਡੀ ਗੋਲੀ ਸਾਡੇ ਤੇ ਚੱਲੇ ਏ
 • ਕੈਸਾ ਸਮਾਂ ਸਾਡੇ ਤੇ ਝੁਲ ਗਿਆ
 •  ====================================


 • ਨੱਖਰਿਆ ਪੱਟੀ ਜੱਟੀ ਮਾਪਿਆ ਦੀ ਸ਼ਾਨ ਆ...
 • ਚਾਰੇ ਪਾਸੇ ਹੋਣ ਗੱਲਾਂ ਸਿਰੇ ਦੀ ਰਕਾਨ ਆ..
 • ====================================

 • ▶ਨਾ ਦੁੱਖ ਦੇਵੋ ਮਾਵਾਂ ਨੂੰ◀
 • ਮਾਂ ਮਮਤਾ ਦਾ ਸੰਘਣਾ ਬੂਟਾ ਜੋ ਪਿਆਰ ਦੀ ਛਾਂ
 • ਫੈਲਾਓਦਾ,,
 • ਜਿੰਦਗੀ ਚ ਕਦੇ ਸੁੱਖ ਨੀ ਪਾਉਦਾ, ਜੋ ਮਾਂ ਦਾ ਦਿੱਲ ਦੁਖਾਓਦਾ__
 • ==================================== • ====================================

 • ਨੱਖਰਿਆ ਪੱਟੀ ਜੱਟੀ ਮਾਪਿਆ ਦੀ ਸ਼ਾਨ ਆ...
 • ਚਾਰੇ ਪਾਸੇ ਹੋਣ ਗੱਲਾਂ ਸਿਰੇ ਦੀ ਰਕਾਨ ਆ...
 •   ====================================

 • ▶ਨਾ ਦੁੱਖ ਦੇਵੋ ਮਾਵਾਂ ਨੂੰ◀
 • ਮਾਂ ਮਮਤਾ ਦਾ ਸੰਘਣਾ ਬੂਟਾ ਜੋ ਪਿਆਰ ਦੀ ਛਾਂ
 • ਫੈਲਾਓਦਾ,,
 • ਜਿੰਦਗੀ ਚ ਕਦੇ ਸੁੱਖ ਨੀ ਪਾਉਦਾ, ਜੋ ਮਾਂ ਦਾ ਦਿੱਲ ਦੁਖਾਓਦਾ__
 •   ====================================
 • ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ,
 • ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ...

 •  ====================================

 • ਸਭ ਕੁਝ ਹਾਸਿਲ ਨੀ ਹੁੰਦਾ ਏਥੇ ਜਿੰਦਗੀ ਚ'
 • ਕਿਸੇ ਦਾ ਕਾਸ਼ ਤੇ ਕਿਸੇ ਦਾ ਅਗਰ ਰਹਿ ਹੀ ਜਾਂਦੈ..

 •   ====================================

 • ਕੱਲੀਆ ਕੁੜੀਆ ਲਈ ਸਵਾਲ ਆ
 • ਕੱਪ ਦੇ ਡੰਡੀ ਕਿਹੜੇ ਪਾਸੇ ਹੁੰਦੀ ਆ
 •   ====================================

 • Jive ਜਿੰਦਗੀ Nu ਸਾਹਵਾਂ ਦੀ ,
 • ਮੰਜਿਲ Nu ਰਾਹਵਾਂ ਦੀ_
 • ਤਪਦੇ Nu ਛਾਂਵਾਂ ਦੀ ,
 • Saade ਦਿਲ Nu ਏ Teri ਲੋੜ ਸੱਜਣਾ_❤😘
 •  ====================================
 • KivEn ਭੁਲਾ ਦੇਵਾ ik ਨਾਰ ਲਈ
 • ਰੱਬ ਜਹੇ ਯਾਰਾ Nu .....
 • ਕਮਲੀਏ Umar ਬੀਤ ਜਾਂਦੀ ਆ
 • ਪਾਉਣ Lai ਇਹੋ ਜੇ ਦਿਲਦਾਰਾ Nu...
 •   ====================================
 • ਸ਼ੌਕ ਅਵੱਲੇ - ਦਿਲ ਦੇ ਕੱਲੇ, ਚਸਕਾ ਨਹੀਉ ਨਾਰਾਂ ਦਾ
 • .
 • .
 • .
 • . ਇਕ ਸਹਾਰਾ ਮਾਪਿਆਂ ਦਾ ਤੇ ਦੂਜਾ ਰੱਬ ਵਰਗੇ ਯਾਰਾਂ ਦਾ—

 •   ====================================

 • Cool ਜਿਹਾ ਸੁਭਾਅ ਤੇਰੇ ਯਾਰ ਦਾ😀😀
 • , Fool ਜਿਹਾ ਨਾ ਸਮਝੀ .😱😱
 • ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ😊

 • ====================================

 • ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ?
 • .
 • . keHnDi ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ
 • ਨਾਰਾਂ…
 • ====================================

 • ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ....
 • ਪਰ ਯਕੀਨ ਕਰੀ ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ....

 • ====================================

 • ਸਿੰਘਾਂ ਨੂੰ ਮੁਕਾਉਣ ਵਾਲੇ ਮੁੱਕ ਜਾਣੇ ਆ
 • .
 • ਸਿੰਘ ਨਹੀਓਂ ਮੁੱਕਣੇ
 • ====================================

 • ਪਹਿਲਾਂ '84 ਵਿੱਚ ਬਰਸੀਆਂ ਹੁਣ '15 ਭਾਰੀ ਆ
 • .
 • ਸਿੱਖਾ ਜੁਲਮ ਤੇਰੇ ਤੇ ਅੱਜ ਵੀ ਕਿਉਂ ਜਾਰੀ ਆ
 • ====================================

 • Cool ਜਿਹਾ ਸੁਭਾਅ ਤੇਰੇ ਯਾਰ ਦਾ
 • , Fool ਜਿਹਾ ਨਾ ਸਮਝੀ .
 • ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ

 •   ====================================

 • ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ?
 • .
 • . keHnDi ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ
 • ਨਾਰਾਂ…
 •    ====================================

 • ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ....
 • ਪਰ ਯਕੀਨ ਕਰੀ ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ....

 •   ====================================
 • ਸਿੰਘਾਂ ਨੂੰ ਮੁਕਾਉਣ ਵਾਲੇ ਮੁੱਕ ਜਾਣੇ ਆ
 • .
 • ਸਿੰਘ ਨਹੀਓਂ ਮੁੱਕਣੇ👍
 •   ====================================

 • ਪਹਿਲਾਂ '84 ਵਿੱਚ ਬਰਸੀਆਂ ਹੁਣ '15 ਭਾਰੀ ਆ
 • .
 • ਸਿੱਖਾ ਜੁਲਮ ਤੇਰੇ ਤੇ ਅੱਜ ਵੀ ਕਿਉਂ ਜਾਰੀ ਆ

 •   ====================================

 • ਧਰਨੇ ਤੇ ਬੈਠੇ ਆਂ ਕੇ ੲਿਨਸਾਫ ਮਿਲਜੇ, ਪਰ ੲਿਨਸਾਫ ਦੇਣ ਵਾਲੇ ਬੇੲੀਮਾਨ ਹੋ ਗੲੇ
 • .
 • ਕੁਰਸੀ ਹੀ ਰਹਿ ਗੲੀ ਹੁਣ ਪੱਲੇ ਉਹਨਾਂ ਦੇ,ਬਸ ਨੋਟਾਂ ਲੲੀ ਅਾਪਣਾ ੲੀਮਾਨ ਖੋ ਗੲੇ

 •   ====================================

 • ਵੇ ਗੱਲ ਕਿੱਥੇ ਖੜੀ ਦੱਸ ਦੇ
 • ਤੂੰ ਜਿਹੜੀ ਸੋਚ ਕੇ
 • ਦੱਸਣੀ ਸੀ
 •   ====================================
 • ਪਿਆਰ ਦਾ ਅਰਥ ਕਿਸੇ ਉੱਤੇ ਆਪਣੇ ਤੋਂ ਵੀ ਜ਼ਿਆਦਾ ਵਿਸ਼ਵਾਸ਼
 • ਕਰਨਾ ਹੈ।...
 •  
 • ====================================
 • ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ,,ਮੇਰੀ ਗਲਤੀ
 • ਤੇ
 • ਵੀ ਗੱਲ ਲਾਇਆ ਹੈ ਮੈਨੂੰ,,
 • ਕਿਵੇ ਪਿਆਰ ਨਾ ਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ,,
 • ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੈਨੂੰ...
 • ====================================
 • ਸੋਹਣਾ ਜਿਹਾ ਸੁਪਨਾ ਆਇਆ ਸੀ
 • ਕੱਚੀ ਨੀਂਦ ਚੋਂ ਹੀ ਉਹਨੇ ਤੋੜ ਦਿੱਤਾ.....
 • ਦਿਲ ਲੈ ਕੇ ਤਾਂ ਚੰਦਰੀ ਗਈ ਸੀ ਉਹ
 • ਪਰ ਕੁਛ ਦਿਨਾਂ ਮਗਰੋਂ ਹੀ ਮੋੜ ਦਿੱਤਾ
 • ====================================

 • ਜਰੂਰੀ ਨਹੀ ਹੁੰਦਾ ਕਿ ਹਰ ਰਿਸਤੇ ਦਾ ਅੰਤ ਲੜਾੲੀ
 • ਹੀ ਹੋਵੇ ...
 • ਕੁਛ ਰਿਸਤੇ ਕਿਸੇ Di ਖੁਸ਼ੀ ਲੲੀ ਵੀ ਛੱਡਣੇ
 • ਪੈਦੇ ਨੇ ...
 • ====================================


 • ਜੇ ਤੂ ਬਚਣਾ ਤਾ ਆਪਣਿਆਂ ਤੋ ਬਚ, ਇਹ ਨਾ ਸੋਚ ਕੇ ਲੋਕ ਕੀ
 • ਕਹਿਣਗੇ_ ਸਚ ਜਾਣੀ ਤੈਨੂ ਉਜੜਦੇ ਨੂ ਦੇਖ, ਸਵਾਦ ਤੇਰੇ ਆਪਣੇ ਹੀ
 • ਲੈਣਗੇ....

 • ====================================

 • ਅੱਜ ਦਾ ਵਿਚਾਰ
 • ਪਿਆਰ ਸਭ ਨੂੰ ਕਰੋ, 
 • ਵਿਸ਼ਵਾਸ ਕੁਝ ਕੁ ਤੇ ਕਰੋ, 
 • ਬੁਰਾ ਕਿਸੇ ਦਾ ਨਾ ਕਰੋ....

 • ====================================

 • ਇਸੇ ਗੱਲੋ ਡਰਦੇ ਆ ਕਿ ਸਾਡੀ ਰੂਹ ਨਾ ਦਾਗੀ ਹੋਜੇ...
 • ਹੱਟਜਾ ਸਰਕਾਰੇ ਹੱਟਜਾ ਨੀ ਕਿਤੇ Punjab ਨਾ ਬਾਗੀ ਹੋਜੇ...

 • ====================================

 • ਸਾਂਭ ਲੋ ਮਾਪੇ
 • ਰਂਬ ਮਿਲ ਜਾਉ ਆਪੇ
 • ਕੀਤੇ ਭਜਣ ਦੀ ਲੋੜ ਨੀ
 • ====================================

 • ਤੇਰੇ ਰੋਣ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਦਿਲਾ
 • ਜਿਨੂੰ ਚਾਹਉਣ ਵਾਲੇ ਜਿਆਦਾ ਹੋਣ ਉਹ ਅਕਸਰ ਬੇ-ਦਰਦ ਹੁੰਦੇ
 • ਨੇ !!
 • ====================================
 • ਤੈਨੂੰ ਯਾਦ ਕਰਕੇ ਜਦ ਵੀ ਰੋਨੀ ਹਾ ਇਕ
 • ਖੁਸ਼ੀ ਹੁੰਦੀ ਹੈ,
 • ਕੇ ਪਿਆਰ ਤਾ ਮੈਂ ਅੱਜ ਵੀ ਤੇਨੂੰ ਕਰਦੀ ਹਾ ਤੇ ਸੱਚਾ ਕਰਦੀ ਹਾ |
 • ====================================


 • ਮੁੰਡਾ  Top ਦਾ ਕੋਈ ਲੱਭਦਾ ਨਹੀਂ.......
 • ਜਣਾ ਖਣਾ ਜੱਟੀ ਦੇ ਨਾਲ ਫੱਬਦਾ ਨਹੀਂ...

 • ====================================
 • ਜਿਹਨੂੰ ਲੱਗ ਗਿਆ ਰੰਗ ਤੇਰੇ ਨਾਮ ਦਾ ਉਹ ਹੋਰ ਰੰਗ ਤੱਕਦਾ ਹੀ
 • ਨਹੀ
 • ਹਰ ਵੇਲੇ ਰਹੇ ਮਾਲ਼ਾ ਤੇਰੀ ਫੇਰਦਾ, ਉਹ ਅੱਕਦਾ ਤੇ ਥੱਕਦਾ ਹੀ ਨਹੀਂ

 • ====================================


 • ਇਹ ਸਿਰਫ ਇੱਕ ਹੋਰ ਦਿਨ ਨਹੀ ਜਿੰਦਗੀ ਦਾ☝
 • ਇਹ ਇੱਕ ਹੋਰ ਮੌਕਾ ਹੈ ਤੁਆਡੇ ਸੁਪਨਿਆ ਨੂੰ ਸੱਚ ਕਰਨ ਦਾ
 • SO FRNDS ਕੋਸ਼ਿਸ਼ ਕਰਦੇ ਰਹੋ!!!

 • ====================================

 • ਤੈਨੂੰ ਯਾਦ ਕਰਕੇ ਜਦ ਵੀ ਰੋਨੀ ਹਾ ਇਕ
 • ਖੁਸ਼ੀ ਹੁੰਦੀ ਹੈ,
 • ਕੇ ਪਿਆਰ ਤਾ ਮੈਂ ਅੱਜ ਵੀ ਤੇਨੂੰ ਕਰਦੀ ਹਾ ਤੇ ਸੱਚਾ ਕਰਦੀ ਹਾ |

 •   ====================================
 • ਮੁੰਡਾ  Top ਦਾ ਕੋਈ ਲੱਭਦਾ ਨਹੀਂ.......
 • ਜਣਾ ਖਣਾ ਜੱਟੀ ਦੇ ਨਾਲ ਫੱਬਦਾ ਨਹੀਂ...
 •   ====================================

 • ਜਿਹਨੂੰ ਲੱਗ ਗਿਆ ਰੰਗ ਤੇਰੇ ਨਾਮ ਦਾ ਉਹ ਹੋਰ ਰੰਗ ਤੱਕਦਾ ਹੀ
 • ਨਹੀ
 • ਹਰ ਵੇਲੇ ਰਹੇ ਮਾਲ਼ਾ ਤੇਰੀ ਫੇਰਦਾ, ਉਹ ਅੱਕਦਾ ਤੇ ਥੱਕਦਾ ਹੀ ਨਹੀਂ

 •   ====================================

 • ਇਹ ਸਿਰਫ ਇੱਕ ਹੋਰ ਦਿਨ ਨਹੀ ਜਿੰਦਗੀ ਦਾ☝
 • ਇਹ ਇੱਕ ਹੋਰ ਮੌਕਾ ਹੈ ਤੁਆਡੇ ਸੁਪਨਿਆ ਨੂੰ ਸੱਚ ਕਰਨ ਦਾ
 • SO FRNDS ਕੋਸ਼ਿਸ਼ ਕਰਦੇ ਰਹੋ!!!
 •   ====================================
 • Kive bhula o mulakaata nu o pyaar waliya baatan nu,
 • Tera rusna mera manauna jaag jaag ke raatan nu..
 •   ====================================

 • ਚੱਲੀ ਜਾਂਦੀ ਆ ਜਿੰਦਗੀ ਸਾਡੀ ਘਾਟ ਨਹੀਂ
 • ਹੈ ਸਾਹਾਂ ਦੀ . . .
 • ਬਖ਼ਸ਼ ਦੇਈਂ ਬਾਬਾ ਨਾਨਕ ਸਾਡੀ ਲੰਬੀ
 • ਲਿਸਟ ਗੁਨਾਹਾਂ ਦੀ ੴ
 •   ====================================

 • ਝੂਠਾ ਜਿਹਾ ਆਖਿਆ ਤੂ ਤੈਥੋ ਵਖ ਹੋਣਾ
 • ਮੈਨੂ ਲਗਾ ਜੀਵੇ ਦੂਰ ਖੁਦਾ ਹੋ ਗਿਆ
 • ਹਰ ਵੇਲੇ ਸੁਬਾਹ ਸ਼ਾਮ ਯਾਦ ਤੇਨੂ ਕਰ ਕਰ
 • ਮਿਠਾ ਜੇਹਾ ਹਸਨਾ ਸੁਬਾਹ ਹੋ ਗਿਆ
 •   ====================================

 • Har Ik Cheez Hadd Ch Chngi Lagdi Aw..
 • Par Ik Tu Hi Aw
 • Kamleyie Jehda Mainu Hadd Ton Vadh Chngi
 • Lagdii 
 •  

No comments:

Post a Comment

Meri raat tere naam ho jaye